😇ਮੈਂ ਖੁੱਦ ਨੂੰ ਬੋਹਤ ਭਾਗਾਂਵਾਲਾ ਸਮਝ ਦਾ ਹਾਂ, ਜਿਸ ਨੂੰ ਐਨੇ ਪਿਆਰ ਤੇ ਸਤਿਕਾਰ ਕਰਣ ਵਾਲੇ ਵੀਰ ਮਿਲੇ ਨੇ|🙏
👉ਆਜ਼ਾਦ ਕਲੱਬ ਪਿੰਡ ਘੜੂੰਆਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਨੋਆ, ਅਜੀਤ ਵੀਰ ਦੇਸੁਮਾਜਰਾ(ਜੀਤਾ ਬਾਬਾ), ਕਾਕਾ ਧਨਾਸ ਅਤੇ ਸਾਰੇ ਕਲੱਬ ਮੇਮਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜ੍ਹਿਨਾਂ ਨੇ ਐਨਾਂ ਪਿਆਰ ਤੇ ਸਤਿਕਾਰ ਦਿੱਤਾ ਅਤੇ ਇਸ ਕਾਬਿਲ ਸਮਝਿਆ ਕੇ ਪ੍ਰੋਗਰਾਮ ਦਾ ਉਦਘਾਟਨ ਕਰ ਸਕੀਏ 🙏😇
🙏ਮੈਂ ਆਸ਼ਾ ਕਰਦਾ ਹਾਂ ਕੇ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਆਪਣੀ ਰੁਚੀ ਵਧਾਉਣ ਤਾਂ ਜੋ ਕਿ ਨਰੋਆ ਸਮਾਜ ਸਿਰਜਿਆ ਜਾਵੇ। ਅਜਿਹੀਆਂ ਖੇਡਾਂ ਕਰਵਾਉਣ ਨਾਲ ਅਸੀਂ ਆਪਣੇ ਸਭਿਆਚਾਰ ਨੂੰ ਜਿਉਂਦਾ ਰੱਖ ਸਕਦੇ ਹਾਂ।🙏😇